Surprise Me!

ਪੁਲਿਸ ਮੁਲਾਜ਼ਮਾਂ ਤੇ ਹੋਈ ਫਾਇਰਿੰਗ, ਤਾਬੜਤੋੜ ਚਲਾਈਆਂ ਗੋਲੀ+ਆਂ |OneIndia Punjabi

2023-12-26 0 Dailymotion

ਅੱਜ ਸਥਾਨਕ ਕਲਾਨੌਰ ਰੋਡ ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਕਾਰ ’ਚ ਸਵਾਰ 2 ਨੌਜਵਾਨਾਂ ਨੇ 2 ਹੋਰ ਕਾਰਾਂ ਵਿਚ ਆ ਰਹੇ ਪੁਲਸ ਮੁਲਾਜ਼ਮਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ 2 ਕਾਰਾਂ ’ਚ ਅੰਮ੍ਰਿਤਸਰ ਤੋਂ ਆਏ ਐੱਸ. ਐੱਸ. ਓ. ਵਿੰਗ ਦੇ ਪੁਲਸ ਮੁਲਾਜ਼ਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਆਪਣੇ ਨਾਲ ਲੈ ਕੇ ਗਏ।ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਲਾਨੌਰ ਰੋਡ ’ਤੇ ਚਮਨ ਹਸਪਤਾਲ ਨੇੜੇ ਗੋਲੀਬਾਰੀ ਹੋਈ ਹੈ।
.
Firing at the policemen, shootings were fired.
.
.
.
#punjabpolice #punjabnews #firingnews